¡Sorpréndeme!

ਸ਼ਰਾਬ ਦੇ ਠੇਕੇਦਾਰਾਂ ਦੀ ਗੱਡੀ ਨੇ ਦਰੜੇ ਦੋ ਲੋਕ, ਮੌਕੇ 'ਤੇ ਹੀ ਹੋਈ ਮੌਤ, 2 ਗੰਭੀਰ ਜਖ਼ਮੀ

2025-05-01 9 Dailymotion

ਕਾਰ ਚਾਲਕ ਨੇ ਬਰਨਾਲਾ ਦੇ ਡੀ ਮਾਰਟ ਨੇੜੇ ਇੱਕ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਟੱਕਰ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਹੈ।