ਕੋਰਟ ਕੰਪਲੈਕਸ ’ਚ ਚੈਂਬਰ ਨੂੰ ਲੈ ਕੇ ਦੋ ਵਕੀਲਾਂ ’ਚ ਚੱਲ ਰਹੇ ਵਿਵਾਦ ਦੌਰਾਨ ਇੱਕ ਧਿਰ ਵੱਲੋਂ ਗੋਲ਼ੀਬਾਰੀ ਕੀਤੇ ਜਾਣ ਦੀ ਖ਼ਬਰ ਸਾਹਮਣੇ ਆਈ ।