ਭਾਵੇਂ ਅੱਜ ਮਜ਼ਦੂਰ ਦਿਵਸ 'ਤੇ ਸਰਕਾਰ ਵੱਲੋਂ ਛੁੱਟੀ ਹੈ ਪਰ ਮਜ਼ਦੂਰ ਵਰਗ ਲਈ ਕੀਤੀ ਛੁੱਟੀ ਦਾ ਲਾਹਾ ਦਫਤਰਾਂ 'ਚ ਬਾਬੂ ਲੈ ਰਹੇ ਹਨ |