¡Sorpréndeme!

ਜਲੰਧਰ ਪੁਲਿਸ ਨੇ ਕੀਤਾ ਗੈਂਗਸਟਰ ਦਾ ਐਨਕਾਉਂਟਰ, ਬਦਮਾਸ਼ ਦੀ ਲੱਤ 'ਤੇ ਲੱਗੀ ਗੋਲੀ, ਪਹਿਲਾਂ ਵੀ 20 ਮਾਮਲੇ ਦਰਜ

2025-05-01 0 Dailymotion

ਜਲੰਧਰ ਦਿਹਾਤੀ ਪੁਲਿਸ ਅਤੇ ਇੱਕ ਗੈਂਗਸਟਰ ਵਿਚਕਾਰ ਮੁਕਾਬਲਾ ਹੋਇਆ। ਜਿਸ ਵਿੱਚ ਇੱਕ ਗੋਲੀ ਬਦਮਾਸ਼ ਦੀ ਲੱਤ 'ਤੇ ਲੱਗੀ।