¡Sorpréndeme!

ਪੰਜਾਬ-ਹਰਿਆਣਾ 'ਚ ਪਾਣੀ ਨੂੰ ਲੈ ਕੇ ਫਿਰ ਛਿੜੀ ‘ਜੰਗ’, ਬੀਬੀਐਮਬੀ ਵੱਲੋਂ ਹਰਿਆਣਾ ਨੂੰ ਪਾਣੀ ਦੇਣ ਦਾ ਵਿਰੋਧ, ਪੰਜਾਬ ਸਰਕਾਰ ਵੀ ਪਿੱਛੇ ਹਟਣ ਲਈ ਤਿਆਰ

2025-05-01 1 Dailymotion

ਹਰਿਆਣਾ ਅਤੇ ਪੰਜਾਬ ਵਿੱਚ ਪਾਣੀਆਂ ਉੱਤੇ ਸਿਆਸਤ ਗਰਮਾਈ ਹੋਈ ਹੈ। ਪੰਜਾਬ ਦੇ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪੰਜਾਬ ਦੇ ਹੱਕਾਂ 'ਤੇ ਡਾਕਾ ਬਰਦਾਸ਼ ਨਹੀਂ।