ਖੰਨਾ ਪੁਲਿਸ ਨੇ ਪਿੰਡ ਧਮੋਟ ਵਿੱਚ ਸਰਬਜੀਤ ਕੌਰ ਉਰਫ਼ 'ਥਾਰ ਗਰਲ' ਸਮੇਤ ਕਈ ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਢਾਹ ਦਿੱਤੀਆਂ ਹਨ।