ਭਾਰਤ ਪਾਕਿਸਤਾਨ ਦੀ ਜੰਗ 'ਚ ਸਭ ਤੋਂ ਵੱਧ ਪੰਜਾਬ ਦੇ ਸਿੱਖਾਂ ਦਾ ਹੋਵੇਗਾ ਨੁਕਸਾਨ, ਸਾਬਕਾ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਦਾ ਬਿਆਨ
2025-05-01 4 Dailymotion
ਪਾਕਿਸਤਾਨ ਅਤੇ ਭਾਰਤ ਦੇ ਵਿਗੜਦੇ ਹਲਾਤਾਂ 'ਤੇ ਬੋਲਦੇ ਹੋਏ ਸ਼੍ਰੋਮਣੀ ਅਕਾਲੀ ਦਲ ਅਮ੍ਰਿਤਸਰ ਦੇ ਆਗੂ ਨੇ ਕਿਹਾ ਕਿ ਜੰਗ ਲੱਗੀ ਤਾਂ ਸਿੱਖਾਂ ਦਾ ਨੁਕਸਾਨ ਹੋਵੇਗਾ।