ਨਿਕਾਹ ਤੋਂ ਅਗਲੇ ਦਿਨ ਪਾਕਿਸਤਾਨ ਭੇਜੀ ਲਾੜੀ, ਜ਼ੀਰੋ ਲਾਈਨ 'ਤੇ ਫਸੇ ਆਮਿਰ ਨੇ ਕਿਹਾ- ਵਿਆਹ ਤੋਂ ਕੁਝ ਸਮੇਂ ਬਾਅਦ ਹੀ ਘਰ ਪਹੁੰਚੀ ਪੁਲਿਸ
2025-05-01 4 Dailymotion
ਸ਼੍ਰੀਨਗਰ ਤੋਂ ਆਮਿਰ ਮਲਿਕ ਦਾ ਨਿਕਾਹ ਰਾਵਲਪਿੰਡੀ ਦੀ ਰਹਿਣ ਵਾਲੀ ਕੁੜੀ ਨਾਲ ਹੋਇਆ। ਨਿਕਾਹ ਤੋਂ ਅਗਲੇ ਦਿਨ ਹੀ ਲਾੜੀ ਨੂੰ ਵਾਪਸ ਭੇਜ ਦਿੱਤਾ ਗਿਆ।