ਘਰੇਲੂ ਵਰਤੋਂ ਲਈ ਰੱਖੀ ਕਣਕ ਅਤੇ ਦਾਲਾ ਅਕਸਰ ਹੀ ਖਰਾਬ ਹੋ ਜਾਂਦੀਆਂ ਹਨ। ਇਸ ਨੂੰ ਬਚਾਉਣ ਲਈ ਪੀਏਯੂ ਨੇ ਵਿਸ਼ੇਸ਼ ਉਪਰਾਲੇ ਕੀਤੇ ਹਨ।