ਫੌਜ ਅਤੇ ਪੁਲਿਸ ਦੀ ਵਰਦੀ ਬਣਾਉਣ ਤੋਂ ਲੈ ਕੇ ਵੇਚਣ ਤੱਕ, ਕੀ ਹਨ ਨਿਯਮ, ਵਰਦੀ ਲੈਣ ਵਾਲੇ ਦੀ ਦੁਕਾਨਦਾਰ ਕਿਵੇਂ ਕਰਦੇ ਪਛਾਣ, ਜਾਣੋ ਸਭ ਕੁੱਝ
2025-04-29 23 Dailymotion
ਪਹਿਲਗਾਮ ਹਮਲੇ ਤੋਂ ਬਾਅਦ ਫੌਜ ਦੀ ਵਰਦੀ ਨੂੰ ਲੈ ਕੇ ਉੱਠੇ ਸਵਾਲ।ਜਾਣੋ, ਜਵਾਬ ਜਿੱਥੇ ਫੌਜ ਤੇ ਪੁਲਿਸ ਦੀ ਵਰਦੀ ਤਿਆਰ ਹੁੰਦੀ, ਦੇਖੋ ਇਹ ਖਾਸ ਰਿਪੋਰਟ।