¡Sorpréndeme!

ਅੰਮ੍ਰਿਤਸਰ 'ਚ ਹੋਏ 2 ਐਨਕਾਉਂਟਰ, 3 ਮੁਲਜ਼ਮ ਕਾਬੂ, 2 ਪਿਸਤੌਲ ਬਰਾਮਦ

2025-04-28 4 Dailymotion

ਅੰਮ੍ਰਿਤਸਰ ਵਿੱਚ 2 ਵੱਖ-ਵੱਖ ਮਾਮਲਿਆਂ ਵਿੱਚ ਹੋਏ ਦੋ ਐਨਕਾਉਂਟਰ। ਐਨਕਾਉਂਟਰ ਦੌਰਾਨ ਮੁਲਜ਼ਮ ਜ਼ਖ਼ਮੀ ਹੋਏ ਅਤੇ ਕਾਬੂ ਕੀਤੇ ਗਏ ਹਨ।