ਅੱਜ ਭਾਰਤ ਵਿੱਚ ਆਏ ਨਾਗਰਿਕਾਂ ਦੀ ਪਾਕਿਸਤਾਨ ਵਾਪਸੀ ਦਾ ਆਖਰੀ ਦਿਨ ਸੀ ਅਤੇ ਹੁਕਮਾਂ ਤੋਂ ਬਾਅਦ ਹਜ਼ਾਰ ਤੋਂ ਵੱਧ ਨਾਗਰਿਕ ਆਪਣੇ ਦੇਸ਼ ਪਰਤੇ ਹਨ।