ਹੁਣ ਤੁਸੀਂ ਵੀ ਘਰ ਬੈਠੇ ਬਣਾ ਸਕਦੇ ਹੋ ਸੁੱਧ ਕੁਦਰਤੀ ਫਲਾਂ ਦਾ ਸ਼ਰਬਤ, ਗਰਮੀ 'ਚ ਦੇਵੇਗਾ ਠੰਢਕ, ਪੀਏਯੂ ਤੋਂ ਸਿਖਲਾਈ ਲੈ ਕੇ ਸ਼ੁਰੂ ਕਰੋ ਆਪਣਾ ਕੰਮ...
2025-04-27 6 Dailymotion
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਫਰੂਟ ਸਾਇੰਸ ਅਤੇ ਟੈਕਨੀਕ ਵਿਭਾਗ ਦੇ ਮਾਹਰ ਡਾਕਟਰ ਅਰਸ਼ਦੀਪ ਸਿੰਘ ਤੋਂ ਜਾਣੋ ਵੱਖ-ਵੱਖ ਫਲਾਂ ਤੋਂ ਸ਼ਰਬਤ ਤਿਆਰ ਕਰਨ ਦਾ ਤਰੀਕਾ।