ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਗਈ ਬਜ਼ੁਰਗ ਮਹਿਲਾ ਜਾਫ਼ਰਾ ਪਰਤੀ ਵਾਪਸ, 1 ਮਹੀਨੇ ਦੇ ਵੀਜੇ 'ਤੇ ਆਈ ਸੀ ਪਰ ਜਲਦੀ ਹੋ ਗਈ ਵਾਪਸੀ
2025-04-26 1 Dailymotion
ਪਾਕਿਸਤਾਨ ਵਿਚ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਗਈ ਮਾਲੇਰਕੋਟਲਾ ਦੀ ਬਜ਼ੁਰਗ ਮਹਿਲਾ ਜਾਫ਼ਰਾ ਆਪਣੇ ਦੇਸ਼ ਅਟਾਰੀ ਵਾਹਗਾ ਸਰਹੱਦ ਰਾਹੀਂ ਵਾਪਿਸ ਪਰਤ ਆਈ।