ਪਹਿਲਗਾਮ ਅੱਤਵਾਦੀ ਹਮਲੇ ਕਾਰਨ ਪੰਜਾਬ ਦਾ ਕਾਰੋਬਾਰ ਹੋਇਆ ਪ੍ਰਭਾਵਿਤ, ਲੋਕਾਂ ਨੇ ਟੂਰਿਸਟ ਪ੍ਰੋਗਰਾਮ ਲਈ ਬੁੱਕ ਕੀਤੀਆਂ ਗੱਡੀਆਂ ਕਰੀਆਂ ਰੱਦ
2025-04-26 3 Dailymotion
ਹਮਲੇ ਤੋਂ ਬਾਅਦ ਜੰਮੂ ਕਸ਼ਮੀਰ ਘੁੰਮਣ ਜਾਣ ਵਾਲੇ ਲੋਕਾਂ ਵੱਲੋਂ ਆਪਣੇ ਟੂਰ ਪ੍ਰੋਗਰਾਮ ਰੱਦ ਹੋਣ ਕਾਰਨ ਟੂਰਿਸਟ ਗੱਡੀਆਂ ਦਾ ਕਾਰੋਬਾਰ ਸਭ ਤੋਂ ਵੱਧ ਪ੍ਰਭਾਵਿਤ ਹੋਇਆ।