ਨਹੀਂ ਬਾਜ਼ ਆ ਰਿਹਾ ਪਾਕਿਸਤਾਨ, ਡਰੋਨ ਜ਼ਰੀਏ ਸਰਹੱਦ ਤੋਂ ਮੁੜ ਕੀਤੀ ਨਸ਼ੇ ਦੀ ਸਪਲਾਈ, ਪੁਲਿਸ ਨੇ ਡਰੋਨ ਸਣੇ ਕਾਬੂ ਕੀਤੀ 2 ਕਿੱਲੋ ਹੈਰੋਇਨ
2025-04-26 2 Dailymotion
ਪਾਕਿਸਤਾਨ ਤੋਂ ਭਾਰਤ 'ਚ ਨਸ਼ੇ ਅਤੇ ਹਥਿਆਰਾਂ ਦੀ ਲਗਾਤਾਰ ਸਪਲਾਈ ਕੀਤੀ ਜਾ ਰਹੀ ਹੈ। ਪੁਲਿਸ ਨੇ ਇੱਕ ਡਰੋਨ ਅਤੇ ਦੋ ਕਿੱਲੋ ਹੈਰੋਇਨ ਬਰਾਮਦ ਕੀਤੀ ਹੈ