ਸੱਟਾ ਕਿੰਗ ਨਾਂ ਦੀ ਐਪ ਚਲਾ ਰਹੇ ਮੁਲਜ਼ਮ ਨੂੰ ਕੀਤਾ ਗ੍ਰਿਫਤਾਰ, ਮੋਟੀ ਰਕਮ ਵੀ ਕੀਤੀ ਬਰਾਮਦ, ਲੋਕਾਂ ਨੂੰ 20 ਰੁਪਏ ਦੇ ਮੁਕਾਬਲੇ 400 ਰੁਪਏ ਦੇਣ ਦਾ ਦਿੰਦਾ ਸੀ ਝਾਂਸਾ
2025-04-25 4 Dailymotion
ਲੁਧਿਆਣਾ ਪੁਲਿਸ ਨੇ ਜੋਧਾ ਦੇ ਅਧੀਨ ਪੈਂਦੇ ਪਿੰਡ ਗੁਜਰਾਂਵਾਲਾ ਤੋਂ ਸੱਟਾ ਕਿੰਗ ਨਾਂ ਦੀ ਐਪ ਚਲਾਉਣ ਵਾਲੇ ਨੂੰ ਕੀਤਾ ਗ੍ਰਿਫਤਾਰ।