¡Sorpréndeme!

ਅੰਮ੍ਰਿਤਸਰ ਦੇ ਸਰਹੱਦੀ ਇਲਾਕੇ ਤੋਂ ਸਾਢੇ 4 ਕਿੱਲੋ RDX ਬਰਾਮਦ, ਭਾਰੀ ਮਾਤਰਾ ਵਿੱਚ ਬਰੂਦ ਅਤੇ ਹਥਿਆਰ ਵੀ ਮਿਲੇ

2025-04-25 38 Dailymotion

ਬੀਐਸਐਫ ਅਤੇ ਪੰਜਾਬ ਪੁਲਿਸ ਨੇ ਸਰਚ ਦੌਰਾਨ ਭਾਰੀ ਮਾਤਰਾ ਵਿੱਚ ਗੋਲਾ-ਬਰੂਦ ਅਤੇ ਰੋਂਦ ਬਰਾਮਦ ਕੀਤੇ ਹਨ।