ਭਾਰਤ-ਪਾਕਿਸਤਾਨ ਵੱਲੋਂ ਇੱਕ ਦੂਜੇ 'ਤੇ ਲਏ ਜਾ ਰਹੇ ਐਕਸ਼ਨ ਤੋਂ ਬਾਅਦ ਅਟਾਰੀ ਵਾਹਗਾ ਬਾਰਡਰ ਅਣਮਿੱਥੇ ਸਮੇਂ ਦੇ ਲਈ ਬੰਦ ਕਰ ਦਿੱਤਾ ਗਿਆ ਹੈ।