ਬੇਟਾ ਪਾਕਿਸਤਾਨੀ ਅਤੇ ਮਾਂ ਹਿੰਦੋਸਤਾਨੀ, ਕਿੰਝ ਹੋਵੇਗੀ ਪਾਕਿਸਤਾਨ ਵਾਪਸੀ, ਅਟਾਰੀ ਸਰਹੱਦ 'ਤੇ ਫਸੀ ਗੁਆਂਢੀ ਮੁਲਕ ਦੀ ਨੂੰਹ ਨੇ ਲਾਈ ਗੁਹਾਰ
2025-04-25 5 Dailymotion
ਕਸ਼ਮੀਰ 'ਚ ਹਮਲੇ ਤੋਂ ਬਾਅਦ ਭਾਰਤ ਵੱਲੋਂ ਪਾਕਿਸਤਾਨੀ ਨਾਗਰਿਕਾਂ ਨੂੰ ਵਾਪਿਸ ਪਰਤਣ ਦੇ ਹੁਕਮ ਦਿੱਤੇ ਗਏ ਹਨ ਪਰ ਨਾਗਰਿਕਾਂ ਨੂੰ ਮੁਸ਼ਕਿਲਾਂ ਪੇਸ਼ ਆ ਰਹੀਆਂ ਹਨ।