¡Sorpréndeme!

ਵਤਨ ਪਰਤਣ ਲਈ ਮਜ਼ਬੂਰ ਪਾਕਿਸਤਾਨੀ ਨਾਗਰਿਕ, 15 ਸਾਲ ਬਾਅਦ ਭੈਣ ਨੂੰ ਮਿਲਿਆ ਸੀ ਭਰਾ, ਅਧੂਰੇ ਰਹਿ ਗਏ ਚਾਅ

2025-04-25 3 Dailymotion

ਭਾਰਤ ਸਰਕਾਰ ਵੱਲੋਂ ਦਿੱਤੇ ਆਦੇਸ਼ਾਂ ਤੋਂ ਬਾਅਦ ਅੰਮ੍ਰਿਤਸਰ ਅਟਾਰੀ ਵਾਹਗਾ ਸਰਹੱਦ ਰਾਹੀਂ ਵਤਨ ਪਰਤਣ ਲੱਗੇ ਪਾਕਿਸਤਾਨੀ ਨਾਗਰਿਕ।