ਕਰੀਬ 82 ਸਾਲ ਦੇ ਡਾਕਟਰ ਨੰਦਾ ਨੇ ਸੁੱਕੇ ਹੋਏ ਦਰੱਖਤਾਂ ਵਿੱਚ ਜਾਨ ਪਾਈ। 3500 ਤੋਂ ਵੱਧ ਦਰੱਖਤਾਂ ਅਤੇ ਬੂਟਿਆਂ ਵਾਲੇ ਪਾਰਕ ਵਿੱਚ ਹਰ ਚੀਜ਼ ਖਾਸ।