¡Sorpréndeme!

ਪੰਜਾਬ 'ਚ ਹੀਟਵੇਵ ਨੂੰ ਲੈ ਕੇ ਸਿਹਤ ਮਹਿਕਮੇ ਨੇ ਦਿੱਤੀ ਸਲਾਹ, ਗਰਮੀ ਘਟੇਗੀ ਜਾਂ ਵਧੇਗੀ, ਜਾਣੋ ਮੌਸਮ ਵਿਭਾਗ ਤੋਂ ਪੂਰੀ ਜਾਣਕਾਰੀ

2025-04-24 0 Dailymotion

ਆਉਂਦੇ ਦਿਨਾਂ ਦੇ ਵਿੱਚ ਗਰਮੀ ਤੋਂ ਕੋਈ ਰਾਹਤ ਨਹੀਂ ਮਿਲ ਸਕਦੀ। ਪੰਜਾਬ ਦੇ ਕੁਝ ਹਿੱਸਿਆਂ ਵਿੱਚ ਚੱਲਣਗੀਆਂ ਗਰਮ ਹਵਾਵਾਂ।