ਬਰਨਾਲਾ ਦੀਆਂ ਝੁਗੀਆਂ 'ਚ ਅੱਗ ਲੱਗਣ ਕਾਰਨ ਪੀੜਤਾਂ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ। ਪੀੜਤਾਂ ਨੇ ਸਰਕਾਰ ਤੋਂ ਮਦਦ ਦੀ ਗੁਹਾਰ ਲਗਾਈ ਹੈ।