ਭਾਰਤ ਸਰਕਾਰ ਦੇ ਐਕਸ਼ਨ ਤੋਂ ਬਾਅਦ ਪਾਕਿਸਤਾਨੀ ਨਾਗਰਿਕ ਵਾਪਿਸ ਪਰਤ ਰਹੇ ਹਨ ਅਤੇ ਉਨ੍ਹਾਂ ਨੇ ਹਮਲੇ ਨੂੰ ਲੈਕੇ ਅਟਾਰੀ ਸਰਹੱਦ 'ਤੇ ਆਪਣੀ ਮਾਯੁਸੀ ਜ਼ਾਹਿਰ ਕੀਤੀ।