'ੳ' ਤੋਂ ਨਹੀਂ 'ਸ' ਤੋਂ ਸ਼ੁਰੂ ਹੁੰਦੀ ਪੁਰਾਤਨ ਪੰਜਾਬੀ', ਇਨ੍ਹਾਂ ਕੋਲ ਬਾ ਕਮਾਲ ਗਿਆਨ ਤੇ ਹੁਨਰ, ਫਰਾਂਸ 'ਚ ਜੰਮੇ ਬੱਚੇ ਵੀ ਲਾਏ ਪੰਜਾਬੀ ਪੜ੍ਹਨੇ
2025-04-24 12 Dailymotion
ਕਵਿਤਾ ਲਿਖਣ ਦੇ ਸ਼ੌਕੀਨ ਪ੍ਰਭਜੋਤ ਸਿੰਘ ਵਿੱਚ ਅਨੌਖਾ ਹੁਨਰ। ਦੋਵਾਂ ਹੱਥਾਂ ਨਾਲ ਲਿੱਖ ਲੈਂਦੇ ਪੰਜਾਬੀ-ਉਰਦੂ। ਪੁਰਾਤਨ ਪੰਜਾਬੀ ਨੂੰ ਲੈ ਕੇ ਦਿੱਤੀ ਖਾਸ ਜਾਣਕਾਰੀ।