ਖੰਨਾ 'ਚ ਔਰਤ ਦੀ ਭੇਤਭਰੇ ਹਲਾਤਾਂ 'ਚ ਮੌਤ ਤੋਂ ਬਾਅਦ ਪੇਕਿਆਂ ਨੇ ਇਲਜ਼ਾਮ ਲਾਏ ਕਿ ਸਹੁਰਾ ਪਰਿਵਾਰ ਨੇ ਉਨ੍ਹਾਂ ਦੀ ਧੀ ਦਾ ਕਤਲ ਕੀਤਾ ਹੈ।