ਹੱਥ ਜੋੜ ਹਿੰਦੂ ਪਰਿਵਾਰਾਂ ਨੇ ਕਿਹਾ-ਗੁਰੂ ਸਾਹਿਬਾਨ ਇੱਕ ਵਾਰ ਫਿਰ ਤੋਂ ਕਰੋ ਹਿੰਦੂਆਂ ਦੀ ਰੱਖਿਆ।ਪਹਿਲਗਾਮ ਹਮਲੇ ਤੋਂ ਬਾਅਦ ਲੋਕਾਂ ਵਿੱਚ ਡਰ ਤੇ ਸਹਿਮ ਦਾ ਮਾਹੌਲ।