ਤਰਨ ਤਾਰਨ ਪੁਲਿਸ ਨੇ ਫਿਰੌਤੀਆਂ ਮੰਗਣ ਵਾਲੇ 1 ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ ਜੋ ਵਿਦੇਸ਼ੀ ਗੈਂਗਸਟਰ ਜੈਸਲ ਚੰਬਲ ਗਰੁੱਪ ਦਾ ਮੈਂਬਰ ਹੈ।