ਅੰਮ੍ਰਿਤਪਾਲ ਸਿੰਘ ਦੇ ਵਕੀਲ ਹਰਪਾਲ ਸਿੰਘ ਖਾਰਾ ਨੇ ਕਿਹਾ ਕਿ ਚੈਟ ਲੀਕ ਮਾਮਲੇ 'ਤੇ ਬੋਲ ਕੇ ਬਿਕਰਮ ਮਜੀਠੀਆ ਆਪਣੀ ਸੁਰੱਖਿਆ 'ਚ ਵਾਧਾ ਕਰਨਾ ਚਾਹੁੰਦੇ ਹਨ।