¡Sorpréndeme!

ਮੋਗਾ 'ਚ ਅੱਗ ਨੇ ਲੁੱਟੇ ਕਿਸਾਨਾਂ ਦੇ ਸੁਫ਼ਨੇ – ਕਈ ਏਕੜ ਖੜੀ ਕਣਕ ਦੀ ਫਸਲ ਸੜ ਕੇ ਹੋਈ ਸਵਾਹ

2025-04-22 0 Dailymotion

ਦੋਸਾਂਝ ਰੋਡ ’ਤੇ ਸ਼ਾਰਟ ਸਰਕਟ ਨਾਲ ਭੜਕੀ ਅੱਗ ਨੇ 10 ਤੋਂ 12 ਏਕੜ ਤੱਕ ਖੜੀ ਕਣਕ ਅਤੇ ਨਾੜ ਨੂੰ ਆਪਣੀ ਚਪੇਟ ਵਿੱਚ ਲੈ ਲਿਆ।