¡Sorpréndeme!

ਗ੍ਰੇਨੇਡ ਵਿਵਾਦ: ਪ੍ਰਤਾਪ ਬਾਜਵਾ ਦੀ ਗ੍ਰਿਫ਼ਤਾਰੀ 'ਤੇ ਰੋਕ ਬਰਕਰਾਰ, ਜਾਣੋ ਹੁਣ ਕਦੋਂ ਹੋਵੇਗੀ ਸੁਣਵਾਈ

2025-04-22 0 Dailymotion

ਪ੍ਰਤਾਪ ਬਾਜਵਾ ਵੱਲੋਂ ਗ੍ਰੇਨੇਡਾਂ ਸਬੰਧੀ ਦਿੱਤੇ ਗਏ ਬਿਆਨ ਸਬੰਧੀ ਹਾਈਕੋਰਟ ਵਿੱਚ ਸੁਣਵਾਈ ਹੋਈ। ਅਦਾਲਤ ਨੇ ਗ੍ਰਿਫ਼ਤਾਰੀ 'ਤੇ ਰੋਕ ਜਾਰੀ ਰੱਖੀ ਹੈ। ਪੜ੍ਹੋ ਪੂਰੀ ਖਬਰ...