ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਹੋਏ ਹੰਗਾਮੇ ਤੋਂ ਬਾਅਦ ਯੂਨੀਅਨ ਆਗੂਆਂ ਨੇ ਕਿਹਾ ਸਾਨੂੰ ਭਰੋਸਾ ਮਿਲਿਆ ਹੈ ਕਿ 3 ਦਿਨਾਂ ਅੰਦਰ ਮਸਲਾ ਹੱਲ ਹੋ ਜਾਵੇਗਾ।