¡Sorpréndeme!

ਮੀਟ ਵਿਕਰੇਤਾ ਰੇਹੜੀ ਵਾਲਾ ਨਿਕਲਿਆ ਅੰਮ੍ਰਿਤਪਾਲ ਦਾ ਸਮਰਥਕ ! ਚੈਟ ਲੀਕ ਹੋਣ ਦੇ ਮਾਮਲੇ 'ਚ ਪੁਲਿਸ ਨੇ ਕੀਤੀ ਕਾਰਵਾਈ, ਪਰਿਵਾਰ ਨੇ ਰੱਖਿਆ ਪੱਖ

2025-04-22 1 Dailymotion

ਵਾਰਿਸ ਪੰਜਾਬ ਦੇ ਨਾਮ 'ਤੇ ਬਣਾਏ ਵਟਸਐਪ ਗਰੁੱਪ ਦੀ ਚੈਟ ਲੀਕ ਹੋਣ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦਿਆਂ ਇੱਕ ਰੇਹੜੀ ਵਾਲੇ ਨੂੰ ਕਾਬੂ ਕਰ ਲਿਆ।