ਰੋਡ ਉੱਤੇ ਨੌਜਵਾਨ ਕਾਰ ਅਤੇ ਬੁਲਟ ਦੀਆਂ ਲਗਾ ਰਹੇ ਸਨ ਰੇਸਾਂ, ਰਾਹ ਜਾਂਦੇ ਸ਼ਖ਼ਸ ਨੂੰ ਕਾਰ ਦੀ ਵੱਜੀ ਟੱਕਰ, ਮੌਕੇ 'ਤੇ ਹੋਈ ਮੌਤ
2025-04-22 1 Dailymotion
ਅੰਮ੍ਰਿਤਸਰ ਦੇ ਝਬਾਲ ਰੋਡ 'ਤੇ ਵਾਹਨਾਂ ਰਾਹੀਂ ਰੇਸਾਂ ਲਾਉਂਦੇ ਨੌਜਵਾਨਾਂ ਨੇ ਇੱਕ ਮੋਟਰਸਾਈਕਲ ਸਵਾਰ ਵਿਅਕਤੀ ਨੂੰ ਦਰੜ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਏ।