ਕਪੂਰਥਲਾ ਪਹੁੰਚੇ ਸਿੱਖ ਪ੍ਰਚਾਰਕ ਤੇ ਕਥਾਵਾਚਕ ਭਾਈ ਰਣਜੀਤ ਸਿੰਘ ਢੱਡਰੀਆਂਵਾਲੇ ਨੇ ਸਿੱਖੀ ਦੇ ਪ੍ਰਚਾਰ ਲਈ ਗਿਆਨੀ ਕੁਲਦੀਪ ਸਿੰਘ ਗੜਗੱਜ ਤੋਂ ਅਹਿਮ ਅਪੀਲ ਕੀਤੀ ਹੈ।