ਵਿਸਾਖੀ ਵਾਲੇ ਦਿਨ ਬਿਆਸ ਦਰਿਆ ਵਿੱਚ ਡੁੱਬਣ ਵਾਲੇ 4 ਨੌਜਵਾਨਾਂ ਦਾ ਮਾਮਲਾ।ਤੀਜੇ ਨੌਜਵਾਨ ਵਿਸ਼ਾਲ ਜੀਤ ਸਿੰਘ ਦੀ ਲਾਸ਼ ਬਰਾਮਦ।ਚੌਥੇ ਨੌਜਵਾਨ ਦੀ ਭਾਲ ਅਜੇ ਵੀ ਜਾਰੀ।