ਗੁਰਦੁਆਰਾ ਸਾਹਿਬ ਸੈਚਾਂ ਦੇ ਗ੍ਰੰਥੀ ਸਿੰਘ ਨਾਲ ਕੁੱਟਮਾਰ ਕਰਨ ਵਾਲਿਆਂ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਮਾਮਲੇ ਵਿੱਚ ਦੂਜੀ ਧਿਰ ਵੀ ਆਈ ਕੈਮਰੇ ਸਾਹਮਣੇ।