¡Sorpréndeme!

ਪਿੰਡ ਸਭਰਾਂ 'ਚ ਨੌਜਵਾਨ ਦੀ ਕਰੰਟ ਲੱਗਣ ਨਾਲ ਮੌਤ, ਬੀਤੀ ਰਾਤ ਆਈ ਹਨ੍ਹੇਰੀ ਕਾਰਨ ਟੁੱਟੀ ਸੀ ਬਿਜਲੀ ਵਾਲੀ ਤਾਰ

2025-04-17 3 Dailymotion

ਤਰਨ ਤਾਰਨ ਵਿੱਚ ਨੌਜਵਾਨ ਦੀ ਮੌਤ ਤੋਂ ਬਾਅਦ ਪਰਿਵਾਰ ਨੇ ਬਿਜਲੀ ਮਹਿਕਮੇ ਉੱਤੇ ਅਣਗਹਿਲੀ ਦੇ ਇਲਜ਼ਾਮ ਲਾਏ ਹਨ।