ਬਰਨਾਲਾ ਵਿਖੇ ਸਰਕਾਰੀ ਸਕੂਲ ਦੇ ਸਫਾਈ ਸੇਵਕ ਦੀ ਧੀ ਦਿਲਪ੍ਰੀਤ ਕੌਰ ਨੇ ਅੱਠਵੀਂ ਬੋਰਡ ਦੇ ਨਤੀਜੇ 'ਚ ਜ਼ਿਲ੍ਹੇ 'ਚ ਟਾੱਪ ਕਰਕੇ ਮਾਨ ਵਧਾਇਆ ਹੈ।