ਬਿਕਰਮ ਮਜੀਠੀਆ ਨੇ ਸੋਸ਼ਲ ਮੀਡੀਆ ਤੇ ਵੀਡੀਓ ਸਾਂਝੀ ਕਰ ਪੰਜਾਬ ਦੇ ਮੰਤਰੀ ਕੁਲਦੀਪ ਧਾਲੀਵਾਲ ਨੂੰ ਮਨਰੇਗਾ ਚ ਕੰਮ ਕਰ ਰਹੇ ਦਿਲਬਾਗ ਸਿੰਘ ਨੂੰ ਮਿਲ਼ਣ ਲਈ ਕਿਹਾ । ਦਿਲਬਾਗ ਸਿੰਘ ਨੇ ਮੰਤਰੀ ਧਾਲੀਵਾਲ ਦੀ ਨਹੁੰ ਤੇ ਵੱਡੇ ਆਰੋਪ ਲਾਏ ਹਨ । ਅਤੇ ਵੀਡੀਓ ਜਾਰੀ ਕਰਨ ਤੋਂ ਬਾਅਦ ਖੁਦਕੁਸ਼ੀ ਦੀ ਕੋਸ਼ਿਸ ਕੀਤੀ । ਜਿਸ ਤੋਂ ਬਾਅਦ ਦਿਲਬਾਗ ਸਿੰਘ ਹਸਪਤਾਲ ਵਿੱਚ ਦਾਖਿਲ ਹੈ । ਮਜੀਠੀਆ ਨੇ ਕਿਹਾ ਹੈ ਕਿ ਮੇਨੂੰ ਉਮੀਦ ਹੈ ਕਿ ਮੰਤਰੀ ਧਾਲੀਵਾਲ ਹਸਪਤਾਲ ਵਿਚ ਦਿਲਬਾਗ ਸਿੰਘ ਨੂੰ ਮਿਲਣ ਜਰੂਰ ਪਹੁੰਚਣਗੇ । ਦਿਲਬਾਗ ਸਿੰਘ ਨੇ ਆਪਣੀ ਵੀਡੀਓ ਬਣਾ ਕੇ ਘਰ ਦੀ ਸਾਰੀ ਹਾਲਤ ਦਸੀ ਅਤੇ ਇਹ ਵੀ ਦਸਿਆ ਕਿ ਕਿਉ ਦਿਲਬਾਗ ਸਿੰਘ ਨੂੰ ਇਹ ਕਦਮ ਚੁਕਣਾ ਪਿਆ । Dilbagh Singh,Minister Kuldeep Singh Dhaliwal,BIKRAM MAJITHIA,ajnala,AMRITSAR,Aam Aadmi Party,PUNJAB,BHAGWANT MANN