ਮੰਦਰ ਦੇ ਨੇੜੇ ਹੁੰਦਾ ਗ਼ਲਤ ਕੰਮ,ਆਉਂਦੀਆਂ ਜਾਂਦੀਆਂ
ਕੁੜੀਆਂ ਨੂੰ ਰੋਕ-ਰੋਕ ਕਰਦੇ...,ਭੜਕ ਗਏ ਇਲਾਕਾ ਨਿਵਾਸੀ !
ਵੇਰਕਾ ਇਲਾਕੇ ਚ ਮੰਦਰ ਦੇ ਨਜ਼ਦੀਕ ਬਣੇ ਸ਼ਰਾਬ ਦੇ ਠੇਕੇ ਨੂੰ ਲੈ ਕੇ ਇਲਾਕਾ ਵਾਸੀਆਂ ਨੇ ਕੀਤਾ ਰੋਸ ਪ੍ਰਦਰਸ਼ਨ
ਇਲਾਕਾ ਵਾਸੀਆਂ ਨੇ ਠੇਕਾ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਸ਼ਿਫਟ ਕਰਨ ਦੀ ਕੀਤੀ ਮੰਗ
#theka #amritsarnews
~PR.182~