Free ਦਾ ਲਾਲਚ,ਸੰਗਰੂਰ ਚ ਗੰਜੇ ਉਗਾਉਣ ਆਏ ਸੀ ਬਾਲ ਪਰ ਹੋਈਆਂ ਅੱਖਾਂ ਲਾਲ
ਜੀ ਹਾਂ ਸੰਗਰੂਰ ਦੇ ਕਾਲੀ ਦੇਵੀ ਮੰਦਰ ਵਿੱਚ ਦੂਰ ਕਰਨ ਦਾ ਕੈਂਪ ਲਾਉਣ ਦੀਆਂ ਕਾਫੀ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਵੀਡੀਓ ਦਾ ਪ੍ਰਚਾਰ ਹੋ ਰਿਹਾ ਸੀ
ਸਿਰ ਤੇ ਬਾਲਾਂ ਨੂੰ ਲੈ ਕੇ ਪਰੇਸ਼ਾਨ ਹੋ ਰਹੇ ਲੋਕਾਂ ਨੇ ਉਮੀਦ ਨਾਲ ਕਿ ਸਾਹਿਤ ਸਾਡੇ ਬਾਲ ਦੁਬਾਰਾ ਤੋਂ ਆ ਜਾਣ ਗੰਜਾਪਣ ਖਤਮ ਹੋ ਜਾਵੇ ਵੱਡੀ ਗਿਣਤੀ ਵਿੱਚ ਪਹੁੰਚੇ ਸੀ
ਆਪਣੇ ਸਿਰਾਂ ਤੇ ਦਵਾਈ ਲਵਾਉਣ
#sangrurnews #punjabnews #punjabinews
~PR.182~