¡Sorpréndeme!

ਪੰਜਾਬ ਲਿਆਂਦੇ ਜਾ ਰਹੇ ਅੰਮ੍ਰਿਤਪਾਲ ਦੇ ਸਾਥੀ ? ਲਿਸਟ 'ਚ ਕੌਣ-ਕੌਣ ? ਵੱਡਾ Update !

2025-03-17 2 Dailymotion

ਵੱਡਾ Update ! ਅਸਾਮ ਦੀ ਜੇਲ ਚ ਬੰਦ ਅੰਮ੍ਰਿਤ ਪਾਲ ਸਿੰਘ ਦੇ ਸੱਤ ਸਾਥੀ ਅੰਮ੍ਰਿਤਸਰ ਪੁਲਿਸ ਅਜਨਾਲਾ ਲੈ ਕੇ ਆਵੇਗੀ - ਡੀਆਈਜੀ ਬਾਰਡਰ
ਇਸ ਦੇ ਨਾਲ ਹੀ ਬੋਲਦੇ ਹੋਏ ਉਹਨਾਂ ਨੇ ਕਿਹਾ ਕਿ ਅਸਾਮ ਦੀ ਦਿਬੜੂਗੜ ਜੇਲ ਦੇ ਵਿੱਚ ਬੰਦ ਭਾਈ ਅੰਮ੍ਰਿਤਪਾਲ ਸਿੰਘ ਤੇ ਸੱਤ ਸਾਥੀਆਂ ਨੂੰ ਅੰਮ੍ਰਿਤਸਰ ਦਿਹਾਤੀ ਦੀ ਪੁਲਿਸ ਅਜਨਾਲੇ ਲੈ ਕੇ ਆਵੇਗੀ ਜਿਨਾਂ ਦੇ ਵਿੱਚ ਅੰਮ੍ਰਿਤਪਾਲ ਸਿੰਘ ਦੇ ਸਾਥੀ ਬਸੰਤ ਸਿੰਘ ਭਗਵੰਤ ਸਿੰਘ ਬਾਜੇਖਾਨਾ ਗੁਰਮੀਤ ਸਿੰਘ ਬੁੱਕਣਵਾਲਾ ਸਰਬਜੀਤ ਸਿੰਘ ਕਲਸੀ ਰਣਜੀਤ ਸਿੰਘ ਕਲਸੀ ਗੁਰਿੰਦਰ ਪਾਲ ਸਿੰਘ ਗੁਰੀ ਔਜਲਾ ਹਰਜੀਤ ਸਿੰਘ ਉਰਫ ਚਾਚਾ ਤੇ ਕੁਲਵੰਤ ਸਿੰਘ ਸ਼ਾਮਿਲ ਹਨ। ਅਤੇ ਇਹਨਾਂ ਨੂੰ ਅਜਨਾਲਾ ਪੁਲਿਸ ਸਟੇਸ਼ਨ ਤੇ ਹੋਏ ਹਮਲੇ ਮਾਮਲੇ ਚ ਗਿਰਫਤਾਰ ਕਰਕੇ ਅਜਨਾਲੇ ਲਿਆਂਦਾ ਜਾਵੇਗਾ ਤੇ ਅਜਨਾਲਾ ਦੀ ਮਾਨਯੋਗ ਅਦਾਲਤ ਚ ਪੇਸ਼ ਕੀਤਾ ਜਾਵੇਗਾ।

~PR.182~