¡Sorpréndeme!

ਪੁਲਿਸ ਨੇ ਕਾਬੂ ਕੀਤਾ ਲੁਟੇਰਾ,ਅੱਗੋਂ ਲੁਟੇਰੇ ਨੇ ਕੈਮਰੇ 'ਤੇ ਪੁਲਿਸ ਖਿਲਾਫ ਹੀ ਖੜੇ ਕਰਤੇ ਸਵਾਲ !

2025-03-05 1 Dailymotion

ਅੰਮ੍ਰਿਤਸਰ ਤੇ ਪੁਲਿਸ ਨੇ ਲੁਟੇਰੇ ਨੂੰ ਕੀਤਾ ਗ੍ਰਫਤਾਰ ਲੁਟੇਰੇ ਨੇ ਹੀ ਖੜੇ ਕਰਤੇ ਪੁਲਸ ਤੇ ਸਵਾਲ
ਬੋਲਿਆ ਅਸੀਂ ਹਾਂ ਸਿਰਫ ਲੜਾਈ ਝਗੜਾ ਕਰਨ ਵਾਲੇ ਨਹੀਂ ਕੀਤੀ ਕੋਈ ਚੋਰੀ
ਪੁਲਿਸ ਅਧਿਕਾਰੀ ਮੂੰਹ ਲੁਕਾ ਕੇ ਲੰਘਦਾ ਆਇਆ ਨਜ਼ਰ

~PR.182~