ਬਿਨਾਂ ਮਹਿਕਮੇ ਵਾਲੇ ਵਿਭਾਗ ਦੇ ਹੀ ਮੰਤਰੀ ਬਣੇ ਰਹੇ Kuldeep dhaliwal,ਪ੍ਰਸ਼ਾਸਕੀ ਸੁਧਾਰ ਵਿਭਾਗ ਕਦੇ ਵਜੂਦ 'ਚ ਨਹੀਂ ਸੀ। ਵਿਭਾਗ ਨਾਲ ਜੁੜਿਆ ਕੋਈ ਦਫ਼ਤਰ ਤੱਕ ਨਹੀਂ। ਮਹਿਕਮੇ ਦੀ ਕਦੇ ਕੋਈ ਮੀਟਿੰਗ ਤੱਕ ਨਹੀਂ ਹੋਈ ਰਾਜਾ ਵਰਰਿੰਗ ਨ ਚੁੱਕੇ ਸਵਾਲ,ਆਪ ਸਰਕਾਰ ਤੇ ਕੱਸੇ ਤੰਜ਼ ?~PR.182~