ਥਾਈਲੈਂਡ ਤੋਂ ਆਏ ਵਿਅਕਤੀ ਪਾਸੋ ਪਿਸਤੌਲ ਦੀ ਨੋਕ ਤੇ ਖੋਹ ਕਰਨ ਵਾਲੇ ਦੋ ਲੁਟੇਰੇ ਅੰਮ੍ਰਿਤਸਰ ਪੁਲਿਸ ਨੇ ਕੀਤੇ ਕਾਬੂ E-RICKSHAW ਰਿਕਸ਼ਾ ਚਲਾਉਣ ਦੀ ਆੜ ਦੇ ਵਿੱਚ ਸਵਾਰੀਆਂ ਨੂੰ ਈ ਰਿਕਸ਼ਾ ਵਿੱਚ ਬਿਠਾ ਕੇ ਕਰਦੇ ਸਨ ਲੁੱਟ - ਏਡੀਸੀਪੀ ਟਰੈਫਿਕ ਅੰਮ੍ਰਿਤਸਰ~PR.182~