¡Sorpréndeme!

Amrinder Singh Raja Warring - Rahul Gandhi ਨੂੰ ਕਿਉਂ ਮਿਲਣ ਗਏ Pargart Singh ? Oneindia Punjabi

2025-02-20 2 Dailymotion

ਪਰਗਟ ਸਿੰਘ ਕਰੂ ਵੜਿੰਗ ਦੀ ਛੁੱਟੀ ?
ਨਵੇਂ PPCC ਪ੍ਰਧਾਨ 'ਤੇ ਫੈਸਲਾ !


ਪਰਗਟ ਸਿੰਘ ਦੀ ਰਾਹੁਲ ਗਾਂਧੀ ਨਾਲ ਮੁਲਾਕਾਤ ਚਰਚਾ ਵਿੱਚ
ਦਿੱਲੀ ਜਾ ਕੇ ਰਾਹੁਲ ਗਾਂਧੀ ਨੂੰ ਮਿਲ ਕੇ ਆਏ ਪਰਗਟ ਸਿੰਘ
ਇਸ ਤੋਂ ਪਹਿਲਾਂ ਚਰਨਜੀਤ ਸਿੰਘ ਚੰਨੀ ਨੂੰ ਵੀ ਬੁਲਾਇਆ ਗਿਆ ਸੀ
ਪਾਰਟੀ ਵੱਲੋਂ ਸੂਬੇ ਦਾ ਜਰਨਲ ਸਕੱਤਰ ਬਣਾਉਣ ਦੀ ਗੱਲ ਚੱਲੀ ਸੀ
ਆਉਂਦੇ ਦੋ ਦਿਨਾਂ ਵਿੱਚ ਕਾਂਗਰਸ ਵਿੱਚ ਵੱਡਾ ਫੇਰਬਦਲ ਹੋਣ ਦੀ ਸੰਭਾਵਨਾ
ਪਹਿਲਾਂ ਲਗਦਾ ਸੀ ਰਾਜਾ ਵੜਿੰਗ ਗਾਂਧੀ ਪਰਿਵਾਰ ਨੇ ਨੇੜੇ ਨੇ
ਪਰ ਹੁਣ ਹੋਰ ਚਿਹਰੇ ਵੀ ਨੇੜੇ ਨਜ਼ਰ ਆ ਰਹੇ ਨੇ ਇਸ ਵਾਸਤੇ ਕਿਆਸ ਵਧ ਰਹੇ
ਆਉਂਦੇ ਦਿਨਾਂ ਵਿੱਚ ਹੋਰ ਵੱਡਾ ਫੇਰਬਦਲ ਵੀ ਵੇਖਣ ਨੂੰ ਮਿਲ ਸਕਦਾ ਹੈ |



#rajawarring #pargatsingh #PragatSinghKaroo #WardingLeave #NewPPCCPresident #PoliticalDecisions #PunjabPolitics #PPCCLeadership #PoliticalUpdates #SikhLeadership #PPCCChanges #LeadershipAnnouncement #latestnews #trendingnews #updatenews #newspunjab #punjabnews #oneindiapunjabi

~PR.182~