¡Sorpréndeme!

Sukhbir Singh Badal - SGPC ਮੈਂਬਰਾਂ ਦੀ ਬਾਦਲ ਨਾਲ Emergency Meeting ? Oneindia Punjabi

2025-02-19 6 Dailymotion

ਧਾਮੀ ਦੇ ਅਸਤੀਫੇ ਮਗਰੋਂ ਬਾਦਲ ਨਾਲ
SGPC ਮੈਂਬਰਾਂ ਨੇ ਕੀਤੀ ਗੁਪਤ ਮੀਟਿੰਗ ?


ਧਾਮੀ ਅਸਤੀਫੇ ਬਾਰੇ ਸੁਖਬੀਰ ਬਾਦਲ ਨਾਲ ਮੀਟਿੰਗ
ਇਹ ਮੀਟਿੰਗ SGPC ਐਗਜ਼ੈਕੇਟਿਵ ਕਮੇਟੀ ਨੇ ਕੀਤੀ
ਧਾਮੀ ਦੇ ਅਸਤੀਫੇ ਸਬੰਧੀ ਫੈਸਲਾ ਵੀ ਸੁਣਾਉਣਾ ਹੈ
ਇਸ ਮੀਟਿੰਗ ਨੂੰ ਗੈਰਵਾਜਵ ਕਰਾਰ ਦਿੱਤਾ ਜਾ ਰਿਹਾ ਹੈ
ਇਸ ਮੀਟਿੰਗ ਕਾਰਨ ਬਾਦਲ ਦਾ ਮਸਲੇ ਸਬੰਧੀ Link ਦੱਸਿਆ ਜਾ ਰਿਹਾ
ਸੂਤਰਾਂ ਮੁਤਾਬਕ ਧਾਮੀ ਦੇ ਅਸਤੀਫੇ ਤੋਂ ਬਾਦਲ ਵੀ ਹੈਰਾਨ
ਹੁਣ ਅੰਤਰੀਂਗ ਕਮੇਟੀ ਦੀ ਮੀਟਿੰਗ ਵਿੱਚ ਅਸਤੀਫੇ ਬਾਰੇ ਫੈਸਲਾ ਹੋਵੇਗਾ
ਤਕਰੀਬਨ 2-2.5 ਘੰਟੇ ਤੱਕ ਹੋਈ ਹੈ ਚਰਚਾ- ਸੂਤਰ
ਪੰਥਕ ਸਣੇ ਧਾਮੀ ਦੇ ਮੁੱਦੇ 'ਤੇ ਚਰਚਾ ਹੋਈ- ਸੂਤਰ |







#sukhbirbadal #sukhbirsinghbadal #harjindersinghdhami #balwindersinghbhunder #sgpc #akalidal #akaltakhatsahib #latestnews #trendingnews #updatenews #newspunjab #punjabnews #oneindiapunjabi #SukhbirSinghBadal
#BadalFamily #ShiromaniAkaliDal #PunjabPolitics #SukhbirBadal #AkaliDalLeader #PunjabCM #IndianPolitics #SADLeader #PunjabLeaders

~PR.182~