ਸ਼੍ਰੋਮਣੀ ਅਕਾਲੀ ਦਲ ਦੀਆਂ ਮੁਸਕਲਾਂ ਘਟਣ ਦਾ ਨਾਂ ਹੀ ਨਹੀਂ ਲੈ ਰਹੀਆਂ। ਬਾਗੀਆਂ ਦੇ ਵਿਰੋਧ ਨਾਲ ਘਿਰੇ ਸੁਖਬੀਰ ਬਾਦਲ ਲਈ ਹੁਣ ਬਲਵਿੰਦਰ ਸਿੰਘ ਭੂੰਦੜ ਵੀ ਨਵੀਂ ਮੁਸਕਲ ਖੜੀ ਕਰੀਂ ਜਾ ਰਹੇ ਨੇ। ਬੀਤੇ ਦਿੰਨੀ Sukhbir Badal ਦੀ ਬੇਟੀ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋਈਆਂ ਜਿਨ੍ਹਾਂ 'ਚ ਦੇਸ਼ ਤੇ ਪੰਜਾਬ ਦੇ ਵੱਡੇ-ਵੱਡੇ ਲੀਡਰਾਂ ਨੇ ਸ਼ਿਰਕਤ ਕੀਤੀ ਪਰ ਇਸ hi-profile ਵਿਆਹ 'ਚ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿਦਰ ਸਿੰਘ ਭੂੰਦੜ ਨਜ਼ਰ ਨਹੀਂ ਆਏ ਤੇ ਇਸ ਸੰਬੰਧੀ ਜਦੋਂ ਪੱਤਰਕਾਰਾਂ ਨੇ Bhunder ਨੂੰ ਸਵਾਲ ਕੀਤਾ ਤਾਂ ਉਨ੍ਹਾਂ ਜੋ ਜਵਾਬ ਦਿੱਤਾ ਉਸ ਨੇ ਸਭ ਨੂੰ ਹੈਰਾਨ ਕਰ ਦਿੱਤਾ।
~PR.182~##~